Nedan finns texten till låten Whatcha Doin' , artist - Diljit Dosanjh med översättning
Originaltext med översättning
Diljit Dosanjh
ਸਾਉ ਸੀ time ਨੇ ਬਣਾਤੇ ਅਥਰੇ
ਖੂਨ 'ਤੇ ਪਸੀਨੇ ਦੇ ਵੀ ਡੋਲੇ ਕਦਰੇ
ਚੱਕ ਦਿੱਤੀ ਤੰਗੀ ਕੱਮ ਕੀਤੇ ਤਗੜੇ
ਪਿੰਡ ਵਿਚ ਫਿਰਦੇ ਬਲਾਉਂਦੇ ਬੱਕਰੇ
ਡੂਮਨੇ ਦੇ ਵਾਂਗੂ ਪਿੱਛੇ ਨਾਰਾ ਆਉਂਦੀਆਂ
ਵੱਜਦੇ ਆ ਗਾਣੇ 'ਤੇ, snap'ਆ ਪਾਉਂਦੀਆਂ
ਦੇਖ-ਦੇਖ ਵੱਧਦੀ ਚੜਾਈ ਜੱਟਾਂ ਦੀ
ਥੋੜੇ ਦਿਲ ਵਾਲਿਆਂ ਦਾ ਦਿਲ ਘੱਟ ਦਾ
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ?
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ?
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ?
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ?
Hoodrich hoodie, ਦਿਲੋਂ rich ਗੋਰੀਏ
ਅਲੱੜਾ ਨੂੰ ਪੈਂਦੀ ਸਾਡੀ ਖਿੱਚ ਗੋਰੀਏ
ਸਾਡਾ ਨਾ ਕੋਈਂ ਟੈਗ-ਵੈਗ ਨਮ ਲੱਖ ਦਾ
ਗ਼ੈਰਾਂ ਦੀਆਂ ਗੋਡੀਆਂ ਲਵਾਕੇ ਰੱਖਦਾ
Porsche ਦੀ back ਤੇ gloss wing ਨੀ
ਜਿੰਨੇ ਆ ਸ਼ਰੀਫ ਉਨੇ ਵਾਲ ਵਿੰਗ ਨੀ
ਕਰਦੇ monopoly ਨਾ ਪਾਰ ਦਸਦੇ
Interdependent ਆ ਯਾਰ ਜੱਟ ਦੇ
ਕਾਲੀਆਂ ਰਾਤਾਂ 'ਚ ਬਣ ਕਾਲ ਘੁੰਮਦਾ
ਕਾਲੀ Moncler ਵਿਚ ਘੋੜਾ ਰੱਖਦਾ
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ?
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ?
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ?
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ?
ਲੱਖਾਂ ਵਿਚ ਕੱਲਾ ਨਾ ਹਜ਼ਾਰਾ ਵਿਚ ਨੀ
ਬੋਲ-ਬਾਲਾ ਚੱਲੇ ਸਰਕਾਰਾਂ ਵਿਚ ਨੀ
ਤੇਰੇ ਸ਼ਹਿਰ ਵਾਲੀ magazine ਉੱਤੇ ਵੀ
Back home ਚੱਲੇ ਅਖਬਾਰਾਂ ਵਿਚ ਨੀ
ਸਾਡੇ ਤੋਂ ਹੀ ਚਲਦੇ star ਗੋਰੀਏ
ਜੋ ਵੀ ਕੁਜ ਪਾਈਏ ਓਹੀ ਜਾਵੇ ਜਚਦਾ
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ?
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ?
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ?
ਹੋ ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ?
Låtar på olika språk
Högkvalitativa översättningar till alla språk
Hitta texterna du behöver på några sekunder